ਕੀ ਮੈਂ ਆਪਣੀ ਪਤਨੀ, ਮਾਂ – ਪਿਉ ਅਤੇ ਦੋਸਤਾਂ ਪ੍ਰਤੀ, ਜਿਹਨਾਂ ਦੀ ਮਦਦ ਬਿਨਾਂ ਮੈਂ ਅਲਕੋਹੋਲਿਕਸ ਅਨੌਨੀਮਸ ਦੇ ਦਰਵਾਜ਼ਿਆਂ ਤੱਕ ਪਹੁੰਚਣ ਲਈ ਜੀਵਤ ਨਾ ਹੁੰਦਾ, ਉਦਾਰ ਸ਼ਰਧਾ ਲਈ ਅਤੇ ਧੰਨਵਾਦੀ ਹੋਣ ਦੇ ਕਾਬਿਲ ਹਾਂ ? ਮੈਂ ਇਸ ਤੇ ਕੰਮ ਕਰਾਂਗਾ ਅਤੇ ਉਹ ਸੋਚਣ ਸਮਝਣ ਦੀ ਕੋਸ਼ਿਸ਼ ਕਰਾਂਗਾ ਜੋ ਮੇਰੀ ਵੱਡੀ ਸ਼ਕਤੀ ਮੈਨੂੰ ਵਿਖਾ ਰਹੀ ਹੈ, ਅਤੇ ਜੋ ਸਾਡੀਆਂ ਜ਼ਿੰਦਗੀਆਂ ਨੂੰ ਇੱਕ ਦੂਜੇ ਨਾਲ ਜੋੜਣ ਦੀ ਕੜੀ ਹੈ ।