ਡਰ ਹੀ ਅਕਸਰ ਉਹ ਤਾਕਤ ਹੈ ਜੋ ਵਿਸ਼ਵਾਸ ਪ੍ਰਾਪਤ ਕਰਨ ਅਤੇ ਉਸ ਨੂੰ ਬਣਾਏ ਰੱਖਣ ਵਿੱਚ ਰੁਕਾਵਟ ਬਣਦੀ ਹੈ । ਡਰ ਹੀ ਮੈਨੂੰ ਸੁੰਦਰਤਾ, ਸਹਿਣਸਸ਼ੀਲਤਾ, ਮਾਫ ਕਰਨ, ਸੇਵਾ ਅਤੇ ਸ਼ਾਤੀ ਦੀ ਸ਼ਲਾਘਾ ਕਰਨ ਤੋਂ ਰੋਕਦਾ ਹੈ ।