ਰਿਕਵਰੀ ਦੀਆਂ ਅਸਲ ਕਹਾਣੀਆਂ
ਹੋਲਟ
ਹੋਲਟ ਸਾਡੇ ਲਈ ਜਾਗਰੂਕ ਹੋਣ ਦਾ ਜ਼ਰੀਆ ਹੈ ਤਾਂ ਜੋ ਅਸੀਂ ਨਸ਼ੇ ਤੋਂ ਮੁਕਤ ਹੋਏ ਇਨਸਾਨ ਆਪਣੇ ਜ਼ਜਬਾਤਾਂ ਨੂੰ ਧਿਆਨ ਵਿੱਚ ਰੱਖ ਸਕੀਏ, ਬਜਾਏ ਅਸੀਂ ਦੁਬਾਰਾ ਆਪਣੇ ਆਪ ਨੂੰ ਨਸ਼ੇ ਕਰਨ ਦੀ …
ਨਸ਼ਿਆਂ ਦਾ ਵਹਿੰਦਾ ਦਰਿਆ
ਨਸ਼ਾ ਉਹ ਪਦਾਰਥ ਹੈ ਜੋ ਇਨਸਾਨ ਦੀ ਜ਼ਿੰਦਗੀ ਦਾ ਹਰ ਉਹ ਪੱਖ ਤਬਾਹ ਕਰ ਦਿੰਦਾ ਹੈ ਜਿਸਨੂੰ ਇਨਸਾਨ ਖੁਸ਼ਹਾਲ ਬਣਾਉਣਾ ਚਾਹੁੰਦਾ ਹੈ । ਅੱਜ ਦੇ ਸੰਸਾਰ ਵਿੱਚ ਹਰ ਇਨਸਾਨ ਆਰਾਮ ਦੀ …
ਸਪੋਂਸਰਸ਼ਿਪ
ਸਪੋਂਸਰਸ਼ਿਪ ਦੋ ਇਨਸਾਨਾਂ ਦਾ ਆਪਸੀ ਮੇਲ ਹੈ ਜਿਸ ਵਿੱਚ ਸਪੋਂਸੀ ਆਪਣੇ ਜ਼ਜਬਾਤਾਂ ਨੂੰ ਖੁੱਲ ਕੇ ਦੱਸ ਸਕਦਾ ਹੈ ਤਾਂ ਜੋ ਸਕਾਰਤਮਕ ਹੱਲ ਲੱਭਿਆ ਜਾ ਸਕੇ । ਪਰ ਸਪੋਂਸਰ ਉਹ ਹੋ ਸਕਦਾ ਹੈ ਜਿਸ ਕੋਲ …
ਚੈਪਟਰ 5 : ਇਹ ਕਿਵੇਂ ਅਸਰ ਕਰਦਾ ਹੈ
ਅਸੀਂ ਵਿਰਲੇ ਹੀ ਕਿਸੇ ਵਿਅਕਤੀ ਨੂੰ ਅਸਫਲ ਹੁੰਦੇ ਵੇਖਿਆ ਹੈ ਜਿਸ ਨੇ ਪੂਰੀ ਤਰਾਂ ਸਾਡਾ ਰਸਤਾ ਅਪਣਾਇਆ ਹੋਵੇ । ਐਸੇ ਲੋਕ ਠੀਕ ਨਹੀਂ ਹੁੰਦੇ ਜਿਹੜੇ ਆਪਣੇ ਆਪ ਨੂੰ ਇਸ ਸਾਦੇ ਪ੍ਰੋਗਰਾਮ ਪ੍ਰਤੀ …
ਸੋਫੀ ਜੀਵਨ
ਨਸ਼ੇ ਦੀ ਆਦਤ ਨੂੰ ਦੂਰ ਕਰਨ ਲਈ ਹਰ ਪ੍ਕਾਰ ਦੀ ਮਦਦ ਉਪਲਬਲਧ ਹੈ ਅੰਗੇ੍ਜ਼ੀ, ਪੰਜਾਬੀ ਅਤੇ ਹਿੰਦੀ ਵਿੱਚ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਪਿਆਰਾ ਮਿੱਤਰ ਜਾਂ …
ਇਮਾਨਦਾਰੀ
ਦੋਸਤੋ ਮੇਰਾ ਨਾਮ ਰੁਪਿੰਦਰ ਅਤੇ ਮੈਂ ਵੀ ਸ਼ਰਾਬ ਦਾ ਰੋਗੀ ਹਾਂ। ਕਿਉਂ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਆਪ ਨਾਲ ਇਮਾਨਦਾਰ ਨਹੀਂ ਹਾਂ ਏ ਏ ਦੇ ਪਰੋਗਰਾਮ ਪ੍ਰਤੀ । ਜੇ ਨਹੀਂ ਫਿਰ ਕਿਉਂ। ਕਿ ਮੈਂ …
ਮਾੜੇ ਕੰਮ ਅਤੇ ਮਾੜੇ ਨਤੀਜੇ
ਬਚਪਨ ਵਿੱਚ ਹੀ ਮੇਰੇ ਮਾਂ-ਬਾਪ ਮੈਨੂੰ ਇਕੱਲਿਆਂ ਛੱਡ ਕੇ ਸੋਹਣੇ ਮੁਲਕ ਇੰਗਲੈਂਡ ਚਲੇ ਗਏ । ਮੈਂ ਸਰਕਾਰੀ ਸਕੂਲ ਵਿੱਚ ਪੜਦਾ ਸੀ ਅਤੇ ਨਸ਼ੇੜੀ ਦੋਸਤਾਂ ਨਾਲ ਮੇਰੀ ਬਹਿਣੀ ਖਲੋਣੀ ਆਮ ਹੀ ਹੁੰਦੀ ਸੀ …
ਪਿਤਾ ਦਾ ਦਰਦ
ਮੇਰੀ ਜ਼ਿੰਦਗੀ ਪੰਜਾਬ ਵਿੱਚ ਸਰਕਾਰੀ ਨੌਕਰੀ ਹੋਣ ਕਾਰਨ ਬਹੁਤ ਹੀ ਖੁਸ਼ਹਾਲ ਅਤੇ ਸੌਖਾਲੀ ਸੀ। ਦੁਨੀਆ ਮੇਰੀ ਇਜ਼ੱਤ ਕਰਦੀ ਅਤੇ ਲੋਕ ਮੇਰੇ ਨਾਲ ਜੁੜ ਕੇ ਚੰਗਾ ਮੁਕਾਮ ਹਾਸਿਲ ਕਰ ਲੈਂਦੇ ਸਨ। ਮੇਰਾ …
ਸ਼ਰਾਬ ਦਾ ਨਿਯੰਤਰਣ
ਮੈਂ ਸੋਚਦਾ ਹਾਂ ਕਿ ਹਰ ਮਨੁੱਖ ਮੇਰੇ ਵਾਂਗੂੰ ਜੀਵਨ ਵਿੱਚ ਆਪਣੇ ਸ਼ਰਾਬੀਪਨ ਨੂੰ ਨਿਯੰਤਰਣ ਕਰਨ ਦੀ ਕੋਸ਼ਿਸ ਕਰਦਾ ਹੈ। ਪਰ ਜਿਸ ਦਿਨ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਮੇਰੇ ਵੱਸ ਤੋਂ ਬਾਹਰ …
ਪਰਿਵਾਰ ਦਾ ਦੁੱਖ
ਨਸ਼ਾ ਉਹ ਭਿਅੰਕਰ ਪਦਾਰਥ ਹੈ ਜਿਸਨੇ ਮੇਰਾ ਜੀਵਨ ਤਬਾਹ ਕਰ ਦਿੱਤਾ ਹੈ। ਨਸ਼ਾ ਉਹ ਹੈ ਜਿਸਨੇ ਮੇਰੀ ਇਜ਼ੱਤ, ਮਾਣ ਅਤੇ ਰਿਸ਼ਤੀਆਂ ਨੂੰ ਠੇਸ ਪਹੁੰਚਾਈ। ਮੈਂ ਤਾਂ ਨਸ਼ਾ ਕਰਨ ਤੋਂ ਬਾਅਦ ਆਰਾਮ ਹਾਸਿਲ …
ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ
ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!
ਕੋਈ ਸਵਾਲ ?
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।
ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।
ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।
ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.